ਕਈ ਵਿਦਿਆਰਥੀ ਮੁੱਢਲੀਆਂ ਕਲਾਸਾਂ ਵਿਚ ਹੋਸ਼ਿਆਰ ਸਾਬਤ ਹੁੰਦੇ ਹਨ। ਜਦੋਂ ਸਾਰੇ ਕਹਿਣ ਲੱਗ ਪੈਣ ਕਿ ਇਹ ਹੋਸ਼ਿਆਰ ਹੈ ਤਾਂ ਕਈ ਹੋਸ਼ਿਆਰ, ਪੜ੍ਹਾਈ ਪ੍ਰਤੀ ਅਵੇਸਲੇ ਹੋ ਜਾਂਦੇ ਹਨ। ਇਕ ਹੋਸ਼ਿਆਰ ਲੜਕੀ ਸੁਣ ਕੇ ਪ੍ਰਸੰਨ ਹੁੰਦੀ ਸੀ ਕਿ ਇਹ ਥੋੜ੍ਹਾ ਪੜ੍ਹ ਕੇ ਹੀ ਚੰਗੇ ਨੰਬਰ ਲੈ ਲੈਂਦੀ ਸੀ । ਉਹ ਪੜ੍ਹਾਈ ਪ੍ਰਤੀ ਲਾਪ੍ਰਵਾਹ ਹੋ ਗਈ। ਕਿਸੇ ਨਾ ਕਿਸੇ ਤਰ੍…